Title | : | Sohail Ahmed Interview: Babe Bhangra Paunde Ne movie 'ਚ ਆਏ Pakistan ਦੇ ‘ਬਾਬੇ’ ਨਾਲ ਗੱਲਬਾਤ |
Duration | : | 15:56 |
Viewed | : | 0 |
Published | : | 18-10-2022 |
Source | : | Youtube |
ਸੋਹੇਲ ਅਹਿਮਦ ਪਾਕਿਸਤਾਨ ਦੇ ਥੀਏਟਰ, ਫ਼ਿਲਮ ਜਗਤ ਅਤੇ ਟੀਵੀ ਦੀ ਦੁਨੀਆ ਦਾ ਮਕਬੂਲ ਚਿਹਰਾ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਸ਼ਹਿਰ ਵਿੱਚ ਜੰਮੇ ਸੋਹੇਲ ਅਹਿਮਦ ਨੂੰ ਉਨ੍ਹਾਂ ਦੇ ਚਰਚਿਤ ਟੀਵੀ ਸ਼ੋਅ ‘ਹਸਬ-ਏ-ਹਾਲ’ ਵਿੱਚ ਕੀਤੇ ਜਾਂਦੇ ‘ਅਜੀਜ਼ੀ’ ਦੇ ਕਿਰਦਾਰ ਕਰਕੇ ਵੱਖਰੀ ਪਛਾਣ ਮਿਲੀ ਹੈ। 2008 ਤੋਂ ਸੋਹੇਲ ਅਹਿਮਦ ਬਤੌਰ ‘ਅਜੀਜ਼ੀ’ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਉੱਤੇ ਕੰਮ ਕਰ ਰਹੇ ਹਨ। ਮਨੋਰੰਜਨ ਦੀ ਦੁਨੀਆ ਵਿੱਚ ਪਿਛਲੇ 30 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਗਰਮ ਸੋਹੇਲ ਅਹਿਮਦ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਵਿੱਚ ਦਿਲਜੀਤ ਦੋਸਾਂਝ ਨਾਲ ਕੰਮ ਕਰਕੇ ਪੂਰੀ ਦੁਨੀਆ ਦੇ ਪੰਜਾਬੀਆਂ ਵਿੱਚ ਆਪਣੀ ਪਛਾਣ ਦਾ ਦਾਇਰਾ ਵਧਾਇਆ ਹੈ। ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲ-ਬਾਤ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ, ਪੰਜਾਬੀ ਜ਼ੁਬਾਨ ਨਾਲ ਪਿਆਰ, ਪਾਕਿਸਤਾਨ ਦੇ ਡਰਾਮੇ ਤੇ ਸਿਨੇਮਾ ਦਾ ਹਾਲ ਸਣੇ ਭਾਰਤ-ਪਾਕਿਸਤਾਨ ਸਾਂਝ ਬਾਰੇ ਗੱਲ-ਬਾਤ ਕੀਤੀ ਹੈ। Interview by- Sunil Kataria Edit by - Nimit Vats #sohailahmed #diljitdosanjh #pakistan -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi 𝐅𝐀𝐂𝐄𝐁𝐎𝐎𝐊: https://www.facebook.com/BBCnewsPunjabi 𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi 𝐓𝐖𝐈𝐓𝐓𝐄𝐑: https://www.twitter.com/bbcnewspunjabi
![]() |
Star Cast of film Babe Bhangra Paunde Ne In Has... 34:01 - 253,239 |
![]() |
Punjabi language ਕਿਵੇਂ ਹੋਂਦ '... 05:54 - 9,709 |
![]() |
Hum Dekhein Gey | Exclusive Program with Pakist... 39:16 - 247,698 |
![]() |
Imtiaz Ali Interview: Chamkila ‘ਤੇ Bollyw... 07:25 - 64,851 |
![]() |
Aftab Iqbal Puts Controversies To Rest ! Answer... 19:47 - 280,065 |
![]() |
Chef Vikas Khanna interview: ਅੰਮ੍ਰਿ... 09:57 - 139,337 |
![]() |
Diljit Dosanjh tells Most Exciting Habit of Soh... 07:12 - 125,238 |
![]() |
The Legend of Maula Jatt: Mahira Khan ਦੀ ... 06:21 - 101,861 |